ਪਾਸ਼...


ਪਾਸ਼...

ਉਹ ਜਿਸਨੂੰ ਕਹਿੰਦੇ ਨੇਂ
ਮਰ ਗਿਆਂ ਉਹ ਤਾਂ
ਗਲਤਫਹਿਮੀਂ 'ਚ ਜੀ ਰਹੇ ਨੇਂ
ਉਹ ਤਾਂ
ਬੜਬੋਲਾ,
ਬੇਬਾਕ,
ਨਿਡਰ,
ਤੇ ਬੇਖੌਫ ਸ਼ਾਇਰ ਸੀ
ੳਹ ਤਾਂ ਅਜੇ ਵੀ ਜਿਊਂਦਾ ਹੈ
ਕਵਿਤਾਵਾਂ 'ਚ
ਧੜਕਦਾ ਹੈ
ਹਰਫਾਂ 'ਚ
ਨਹੀਂ ਸ਼ਾਇਰ ਕਦੇ ਮਰਿਆਂ ਨਹੀਂ ਕਰਦੇ
ਕਦੇ ਨਹੀਂ........
               ਬਿੰਦਰਪਾਲ ਫਤਿਹ

1 comment:

  1. ਤੁਸੀਂ ਨਜ਼ਮ ਵਿਚ ਸਹੀ ਕਿਹਾ | ਸ਼ਾਇਰ/ਕਵੀ ਕਦੇ ਨਹੀ ਮਰਦੇ-ਰੂਪ ਦਬੁਰਜੀ

    ReplyDelete