ਦਪਿੰਦਰ ਵਿਰਕ ਦੀ ਕਵਿਤਾ

Dapinder Virk
ਮੈਨੂੰ
ਤਾਰਿਆ ਵਿੱਚ ਦੇਖਣ ਦੀ ਲਾਲਸਾ
ਸਾਇਦ ਹੁਣ
ਅਧੂਰੀ ਰਹਿ ਜਾਵੇ
ਕਿੳਕਿ
ਹੁਣ ਇੰਨਾਂ ਬਰਸਾਤੀ ਬੱਦਲਾ ਨੇ
ਨਹੀ ਹਟਣਾ
ਮੀਹ ਵਰਾਓਣੋ……..
ਮੈਂ
ਤਾ ਤੈਨੂੰ ਪਹਿਲਾ ਹੀ
ਆਖਿਆ ਸੀ
ਮੈਂ
ਤਾਰਾ ਨਹੀ
ਤੇਰਾ ਬਣਨਾ ਚਾਹੁੰਦਾ ਹਾਂ….
ਜੋ
ਬੱਦਲਾ ਦੇ ਏਧਰ ਵੀ
ਤੇ
ਓਧਰ ਵੀ
ਨਜ਼ਰ ਆਵੇ ।
ਦਪਿੰਦਰ ਵਿਰਕ

No comments:

Post a Comment